ਗਰੀਬੀ ਦੀ ਹਾਲਤ ਵਿੱਚ ਪਤਨੀ ਮਾਸੂਮ ਬੱਚੇ ਨੂੰ ਛੱਡ ਪੇਕੇ ਘਰ ਚਲੀ ਗਈ। ਬੱਚੇ ਦੀ ਸੰਭਾਲ ਕਾਰਨ ਕਿਤੇ ਕੰਮ ਕਾਰ ਲਈ ਵੀ ਨਹੀਂ ਜਾ ਸਕਦਾ ਸੀ। ਇਸ ਦੇ ਹੱਲ ਲਈ ਟਰੱਸਟ ਵੱਲੋਂ ਜੀਵਨ ਦੀਆਂ ਲੋੜਾਂ ਅਤੇ ਦੋ ਵਕਤ ਦੇ ਲੰਗਰ ਦਾ ਪੱਕਾ ਪ੍ਰਬੰਧ ਕਰਕੇ ਗੁਰੂ ਕੀ ਖੁਸ਼ੀ ਪ੍ਰਾਪਤ ਕੀਤੀ ਹੈ।
© 2017 Guru Panth Sewa . All rights reserved | Design by IT Kruze