Guru Panth Sewa Trust (U.K) is a Non-Profit Organization working for the help of Poor People to start their small scale business with Rs. 5000 to Rs. 25000.
The following are some examples of business we are helping the people.
Keeping in view Guru Nanak's doctrine of sharing principles, let us share the pain of others, help the needy families by reducing the expenses on the occasions of happiness and sorrow. Take you to needy families so that your donation can reach the real needy. With this he was able to start a small business (of which he has skills) and support his family on his own. Get Guru's blessings by helping needy families by reducing the cost of appearances, you will get happiness that cannot be described.
Read MoreFree tuition centers and other facilities (books, stationery and uniforms) are provided in the villages to raise the standard of education of needy children so that they can keep pace with the times and reach their destination.
Read Moreਬੇਨਤੀ ਹੈ ਕਿ ਅੱਜ ਲੋੜ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਹਰੇਕ ਸਿੱਖ ਆਪਣੇ ਆਪ ਵਿਚ ਇਕ ਵਧੀਆ ਪ੍ਰਚਾਰਕ ਹੋਵੇ ! ਇਸ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਪਹੁੰਚਾਉਣ ਦੀ ਜਿੰਮੇਵਾਰੀ ਗੁਰੂ ਸਾਹਿਬ ਜੀ ਦੇ ਸਿੱਖਾ ਦੀ ਬਣਦੀ ਹੈ | ਇਸ ਧੁਰ ਕੀ ਬਾਣੀ ਦੇ ਸ਼ੰਦੇਸ ਨੂੰ ਵਿਸਵ ਵਿੱਚ ਫੈਲਾਉਣਾ ਇਸ ਲਈ ਜਰੂਰੀ ਹੈ| ਕਿਉਕਿ ਇਸ ਵਿੱਚ ਜੋ ਸੰਦੇਸ ਹੈ| ਉਹ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਆਪਸੀ ਪਿਆਰ , ਭਾਈਚਾਰਾ ਅਤੇ ਸਾਂਝੀਵਾਲਤਾ,ਸਹੀ ਜੀਵਨ ਜਾਂਚ ,ਸੱਚੀ ਸੁੱਚੀ ਕਿਰਤ,ਵੰਡ ਛਕਣਾ ,ਦੁਖੀਆਂ ਦਾ ਦਰਦ ਵੰਡਾਉਣਾ , ਲੋੜਵੰਦਾ ਦੀ ਮਦਦ ਕਰਨਾ ਸਿਖਾਉਂਦਾਂ ਹੈ| ਜਿਸ ਜੀਵ ਨੇ ਵੀ ਇਸ ਗੁਰੂਆਂ /ਭਗਤਾਂ ਦੀ ਧੁਰ ਕੀ ਬਾਣੀ ਨਾਲ ਆਪਣੀ ਰਸਨਾ ਪਵਿੱਤਰ ਕੀਤੀ ਹੈ ਉਸ ਨੂੰ ਇਹ ਸੰਸਾਰ ਉਸ ਇਕ ਪਰਮੇਸ਼ਰ ਦਾ ਪਰਿਵਾਰ ਨਜਰ ਆਇਆ ਹੈ ਅਤੇ ਉਸ ਦੀ ਦਵੈਸ਼ ਭਾਵਨਾ ਸਦਾ ਲਈ ਖਤਮ ਹੋ ਗਈ ! ਇਸ ਧੁਰ ਕੀ ਬਾਣੀ ਵਿਚ ਇਤਨੀ ਵੱਡੀ ਤਾਸੀਰ ਹੈ ਕਿ ਇਹ ਵਿਸ਼ਵ ਸਾਂਤੀ ਪੈਦਾ ਕਰ ਸਕਦੀ ਹੈ| ਬਸ ਜਰੂਰਤ ਹੈ ਇਸਦਾ ਸੰਦੇਸ ਘਰ-ਘਰ ਵਿਚ ਪਹੁੰਚੇ| ਸਵਾਮੀ ਵਿਵੇਕਾਨੰਦ ਜੀ ਵੀ ਅਕਸਰ ਕਿਹਾ ਕਰਦੇ ਸਨ ਕਿ ਜੇ ਵਿਸ਼ਵ ਵਿਚ ਸਾਂਤੀ ਪੈਦਾ ਕਰਨੀ ਚਾਹੁੰਦੇ ਹੋ ਤਾਂ ਹਰੇਕ ਘਰ ਵੀਚ ਘੱਟੋ-ਘੱਟ ਗੁਰੂ ਨਾਨਕ ਸਾਹਿਬ ਦਾ ਇਕ ਸਿੱਖ ਜਰੂਰ ਪੈਦਾ ਕਰੋ |ਅੱਜ ਸਾਨੂੰ ਲੋੜ ਹੈ ਕਿ ਆਪਸੀ ਮਤਭੇਦ ਭੁਲਾ ਕੇ ਜਦੋ ਸਾਡਾ ਗੁਰੂ ਇਕ ਹੈ ਸਾਡਾ ਸਿਧਾਂਤ ਇਕ ਹੈ| ਬਾਣੀ ਇਕ ਹੈ| ਬਾਣਾ ਇਕ ਹੈ| ਗੁਰੂ ਦੀ ਦਿੱਤੀ ਹੋਈ ਜੇ ਰਹਿਤ ਮਰਿਆਦਾ ਇਕ ਹੈ ਤਾਂ ਵਖਰੇਵੇਂ ਵਾਲੀ ਗੱਲ ਕਿਥੇ ਹੈ| ਸ਼ਾਇਦ ਇਸ ਨੁਕਤੇ ਤੇ ਜੇ ਵੀਚਾਰ ਕਰ ਲਈ ਜਾਵੇ ਤਾਂ ਇਹ ਮਸਲਾ ਵੀ ਕੋਈ ਬਹੁਤ ਵੱਡਾ ਨਹੀਂ ਹੈ| ਅਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਵੀ ਇਸੇ ਵਿਚ ਹੀ ਹੋਵੇਗੀ|
© 2017 Guru Panth Sewa . All rights reserved | Design by IT Kruze